ਟੋਰਾਂਟੋ : ਮਿਲੇ ਵੇਰਵੇ ਅਨੁਸਾਰ ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਵੱਲੋਂ ਪੈਨਸ਼ਨ ਦੇ ਉਦੇਸ਼ਾਂ ਲਈ ਜੀਵਨ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਲਗਾਏ ਜਾਣਗੇ।