ਟੋਰਾਂਟੋ (ਬਲਜਿੰਦਰ ਸੇਖਾ) ਭਾਰਤੀ ਹਾਈ ਕਮਿਸ਼ਨ ਔਟਵਾ ਵੱਲੋਂ OCI ਬਾਬਤ ਅਰਜ਼ੀਆਂ ਦੇਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਹੁਣ 5 ਅਪ੍ਰੈਲ ਤੋਂ ਹਰ ਅਰਜ਼ੀਕਰਤਾ ਨੂੰ BLS ਦਫ਼ਤਰ ਆਪ ਪੇਸ਼ ਹੋਣਾ ਪਵੇਗਾ ਤੇ ਬਾਇਓਮੈਟ੍ਰਿਕ ਕਰਵਾਉਣੇ ਪੈਣਗੇ। ਡਾਕ ਰਾਹੀਂ ਅਰਜ਼ੀ ਨਹੀਂ ਦਿੱਤੀ ਜਾ ਸਕੇਗੀ।