Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
Category :
breaking
ਗੁਆਂਢੀਆਂ ਨੂੰ ‘ਡਰਾਉਣ’ ਦੀ ਚੀਨ ਦੀ ਕੋਸ਼ਿਸ਼ ਤੋਂ ਅਮਰੀਕਾ ਚਿੰਤਤ
12th January 2022
ਕਾਂਗਰਸ ਹਾਈਕਮਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚੀ: ਹਿਮੰਤਾ ਬਿਸਵਾ
12th January 2022
ਨਵੀਂ ਦਿੱਲੀ, 12 ਜਨਵਰੀ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਭਾਰਤੀ ਫੌਜ ਪੂਰਬੀ ਲੱਦਾਖ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਪੂਰੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਮੁਕਾਬਲਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਸਰਹੱਦੀ ਇਲਾਕਿਆਂ ਵਿੱਚ ਭਾਰਤ ਫੌਜ ਦੀਆਂ ਤਿਆਰੀਆਂ ਸਿਖਰਲੇ ਪੱਧਰ ਦੀਆਂ ਹਨ। ਇਸੇ ਦੌਰਾਨ ਜਨਰਲ ਨਰਵਾਣੇ ਨੇ ਕਿਹਾ ਕਿ ਨਾਗਾਲੈਂਡ ਗੋਲੀਬਾਰੀ ਘਟਨਾ ਦੀ ਜਾਂਚ ਰਿਪੋਰਟ ਕੁਝ ਦਿਨਾਂ ਵਿਚ ਆਉਣ ਦੀ ਆਸ ਹੈ। ਰਿਪੋਰਟ ਮਿਲਣ ਤੋਂ ਬਾਅਦ ਇਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਥਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਨਰਵਾਣੇ ਨੇ ਮੰਨਿਆ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਕੁਝ ਖੇਤਰਾਂ ਵਿੱਚੋਂ ਭਾਰਤੀ ਸਲਾਮਤੀ ਦਸਤਿਆਂ ਨੂੰ ਯੁਜ਼ਵਕਤੀ ਤੌਰ ’ਤੇ ਪਿੱਛੇ ਹਟਾਇਆ ਗਿਆ ਹੈ, ਪਰ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ‘ਖ਼ਤਰਾ ਟਲ ਗਿਆ ਹੈ।’ ਜਨਰਲ ਨਰਵਾਣੇ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਮੀਟਿੰਗ ਪੁਆਇੰਟ ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਜਾਰੀ ਹੈ।
12th January 2022
ਥਲ ਸੈਨਾ ਪੂਰਬੀ ਲੱਦਾਖ ’ਚ ਹਰੇਕ ਚੁਣੌਤੀ ਦੇ ਟਾਕਰੇ ਲਈ ਤਿਆਰ: ਜਨਰਲ ਨਰਵਾਣੇ
12th January 2022
ਸਿਹਤ ਖੇਤਰ ’ਚ ਨਿਵੇਸ਼ ਕਰਨ ਵਾਲਿਆਂ ਦਾ ਭਵਿੱਖ ਬਿਹਤਰ: ਮੋਦੀ
12th January 2022
ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ ਕਾਂਗਰਸ: ਚੰਨੀ
12th January 2022
ਕੇਜਰੀਵਾਲ ਇਕ ਸਿਆਸੀ ਸੈਲਾਨੀ: ਸਿੱਧੂ
12th January 2022
ਪੰਜਾਬ: ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ, ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ
12th January 2022
ਸੰਯੁਕਤ ਸਮਾਜ ਮੋਰਚੇ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਰਾਜੇਵਾਲ ਸਮਾਰਾਲਾ ਤੋਂ ਚੋਣ ਲੜਨਗੇ
12th January 2022
ਬਠਿੰਡਾ ’ਚ ਗੈਂਗਵਾਰ: ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ
12th January 2022
Page 1,109 of 2,069
« First
«
...
10
20
30
...
1,107
1,108
1,109
1,110
1,111
...
1,120
1,130
1,140
...
»
Last »
Exit mobile version