Menu
Home
Contact
Home
ਪੰਜਾਬ
ਕੈਨੇਡਾ
ਅੰਤਰਰਾਸ਼ਟਰੀ
ਖੇਡ ਖ਼ਬਰ
ਇੰਡੀਆ
ਫਿਲਮੀ
ਕਹਾਣੀ
ਸਭਿੱਆਚਾਰ
Contact Us
ਹਲਕਾ ਪੂਰਬੀ ਤੋਂ ਆਪ ਪਾਰਟੀ ਦੇ ਐਮ.ਐਲ.ਏ ਦਲਜੀਤ ਸਿੰਘ ਗਰੇਵਾਲ (ਭੋਲਾ) ਦੀ ਅਗਵਾਈ ‘ਚ 25 ਸਾਲ ਪੁਰਾਣੇ ਆਕਲੀ ਵਰਕਰ ਆਪ ‘ਚ ਹੋਏ ਸ਼ਾਮਲ
Posted on 17th October 2023
ਅਕਾਲੀ ਦਲ ਨੂੰ ਵੱਡਾ ਝਟਕਾ!
ਰਿਪੋਰਟ: ਰਘਬੀਰ ਸਿੰਘ ਕਾਹਲੋਂ
ਲੁਧਿਆਣਾ : ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਦਵਿੰਦਰ ਸਿੰਘ ਟਿੰਕੂ ਦੀ ਅਗਵਾਈ ‘ਚ ਹਲਕਾ ਪੂਰਬੀ ਦੇ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦਲ ਦੇ 25 ਸਾਲ ਪੁਰਾਣੇ ਵਾਰਡ ਪ੍ਰਧਾਨ ਜਗਦੀਪ ਸਿੰਘ ਦੀਪੀ, ਪਰਮਿੰਦਰ ਸਿੰਘ ਕਾਹਲੋਂ, ਸੇਵਾ ਸਿੰਘ, ਮਲਕੀਤ ਸਿੰਘ, ਸਰਵਣ ਸਿੰਘ, ਸ਼ਮਸ਼ੇਰ ਸਿੰਘ, ਚਮਨ ਲਾਲ, ਮਨਜੀਤ ਸਿੰਘ, ਵਰਿੰਦਰ ਸਿੰਘ, ਰਣਯੋਧ ਸਿੰਘ, ਹਰਜੋਤ ਸਿੰਘ, ਜਸਵਿੰਦਰ ਸਿੰਘ ਓਬਰਾਏ, ਅਮਰਦੀਪ ਸਿੰਘ, ਜਗਮੇਲ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਖੁਸ਼ਵੰਤ ਸਿੰਘ ਰਮਨ, ਉਜਾਗਰ ਸਿੰਘ ਹਰਵਿੰਦਰ ਸਿੰਘ, ਲਾਡੀ ਕਤਿਆਲ, ਮੋਹਣੀ ਰਾਜਪੂਤ, ਰਿਮੀ, ਚਰਨਜੀਤ ਸਿੰਘ ਸਹਿਗਲ, ਰਵਦੀਪ ਸਿੰਘ ਓਬਰਾਏ ਅਤੇ ਹੋਰ ਸਾਥੀਆਂ ਸਮੇਤ ਅਕਾਲੀ ਦਲ ਨੂੰ ਹਮੇਸ਼ਾ ਲਈ ਬਾਏ-ਬਾਏ ਕਰਦੇ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।
Read more
20th December 2024
ਕੈਨੇਡਾ ਵਿੱਚ ਟਰੂਡੋ ਸਰਕਾਰ ਕਿਸੇ ਸਮੇਂ ਵੀ ਡਿੱਗ ਸਕਦੀ ਹੈ
ਸੁਖਬੀਰ ਬਾਦਲ ‘ਤੇ ਹਮਲੇ ਦੇ ਮਾਮਲੇ ‘ਤੇ ਬੋਲੇ CM ਮਾਨ, SGPC ‘ਤੇ ਲਗਾਏ ਗੰਭੀਰ ਦੋਸ਼
12th December 2024
ਇੱਕ ਕੈਸੀਨੋ ਚਲਾਉਣ ਵਾਲਾ ਮੁੜ ਕਿਵੇਂ ਬਣਿਆ ਅਮਰੀਕਾ ਦਾ ਰਾਸ਼ਟਰਪਤੀ
06th November 2024
06th November 2024
ਅਮਰੀਕੀ ਰਾਸ਼ਟਰਪਤੀ ਚੋਣ: ਥੁਲਸੇਂਦਰਪੁਰਮ ਵਾਸੀਆਂ ਨੂੰ ਕਮਲਾ ਹੈਰਿਸ ਦੀ ਜਿੱਤ ਦੀ ਉਮੀਦ
05th November 2024
ਨਿੱਤਰੂ ਵੜੇਵੇਂ ਖਾਣੀ…!
05th November 2024
ਉਦਯੋਗਪਤੀ ਰਤਨ ਟਾਟਾ ਦੀ ਵਸੀਅਤ ਆਈ ਸਾਹਮਣੇ
25th October 2024
ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਇਆ ਫ਼ਰੀ
27th September 2024
ਸ਼ਹੀਦ ਭਗਤ ਸਿੰਘ ਬੋਲਦਾ ਹੈ
26th September 2024
ਬਾਦਲ ਰਾਜਨੀਤਿਕ ਖੇਡ ਦਾ ਵੱਡਾ ਸੀ ਖਿਡਾਰੀ, ਨਹੀਂ ਲੰਘਣ ਦਿੱਤਾ ਕਿਸੇ ਵੀ ਆਗੂ ਨੂੰ ਅੱਗੇ!
22nd April 2024
ਅੱਜ ਦਾ ਹੁਕਮਨਾਮਾ (12 ਅਪ੍ਰੈਲ 2024)
13th April 2024
ਕਨੇਡਾ ਸੂਰਜ ਗ੍ਰਹਿਣ ਲਾਇਵ 8 ਅਪ੍ਰੈਲ 2024
09th April 2024
UK : 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ‘ਸੰਸਦੀ ਈ ਪਟੀਸ਼ਨ’ ਦਾਇਰ
04th April 2024
Contact Us
7035 Maxwell Road, Suite 203, Mississauga, ON L5S1R5
Ph:905-673-7666
Email: editor@punjabstar.com
Exit mobile version