ਬੈਂਕਾਕ:ਭਾਰਤ ਦੇ ਚੋਟੀ ਦੇ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਨੂੰ ਇੱਥੇ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿੱਚ ਪਹਿਲੇ ਗੇੜ ’ਚ ਜਿੱਤ ਦਰਜ ਕੀਤੀ। ਸਮੀਰ ਵਰਮਾ ਨੇ ਵਿਸ਼ਵ ਦੇ 10ਵੇਂ ਨੰਬਰ ਦੀ ਲੀ ਜ਼ੀ ਜੀਆ ਨੂੰ ਮਾਤ ਦਿੱਤੀ।