ਚੰਡੀਗੜ੍ਹ,

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।ਸੈਣੀ ਵਲੋਂ ਦਾਇਰ ਹਾਈਕੋਰਟ  ਅਗਾਉਂ ਜ਼ਮਾਨਤ ਅਰਜੀ ‘ਤੇ ਸੁਣਵਾਈ ਨਹੀਂ ਹੋ ਸਕੀ ਕਿਉਂਕਿ ਜੱਜ ਸੁਵੀਰ ਸਹਿਗਲ ਨੇ ਆਪਣੇ-ਆਪ ਨੂੰ ਕੇਸ ਤੋਂ ਵੱਖ ਕਰ ਲਿਆ ਹੈ ਅਤੇ ਸੈਣੀ ਦੀ ਜ਼ਮਾਨਤ ਅਰਜੀ ‘ਤੇ ਸੁਣਵਾਈ ਕਰਨ ਤੋਂ  ਇਨਕਾਰ ਕਰ ਦਿੱਤਾ।ਹੁਣ ਚੀਫ ਜਸਟਿਸ ਵਲੋਂ ਸੁਮੇਧ ਸੈਣੀ ਦੇ ਕੇਸ ਨਵੇਂ ਬੈਂਚ ਨੂੰ ਰੈਫਰ ਕਰਨਗੇ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਮੁਹਾਲੀ ਕੋਰਟ ਨੇ ਸੈਣੀ ਦੀ ਅਗਾਉਂ ਜ਼ਮਾਨਤ ਅਰਜੀ ਖਾਰਿਜ਼ ਕਰ ਦਿੱਤੀ ਸੀ