ਲੰਡਨ, 29 ਨਵੰਬਰ

ਸਕਾਟਲੈਂਡ ਵਿਚ ਵੀ ਓਮੀਕਰੋਨ ਦੇ ਕੇਸ ਸਾਹਮਣੇ ਆਉਣ ਲੱਗੇ ਹਨ। ਇਥੇ ਓਮੀਕਰੋਨ ਦੇ 6 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਯੂਕੇ ਵਿਚ ਓਮੀਕਰੋਨ ਪੀੜਤਾਂ ਦੀ ਗਿਣਤੀ 9 ਹੋ ਗਈ ਹੈ।