ਚੰਡੀਗੜ੍ਹ, 26 ਮਈ
ਵਿਜੀਲੈਂਸ ਬਿਊਰੋ ਨੇ 2 ਸਾਬਕਾ ਸਰਪੰਚਾਂ ਤੇ ਬੀਡੀਪੀਓ ਫ਼ਤਹਿਗੜ੍ਹ ਸਾਹਿਬ ਦੇ 2 ਜੇਈਜ਼ ਖ਼ਿਲਾਫ਼ ਫੰਡਾਂ ’ਚ 20.67 ਲੱਖ ਰੁਪਏ ਦਾ ਕਥਿਤ ਘਪਲਾ ਹੋਣ ’ਤੇ ਕੇਸ ਦਰਜ ਕੀਤਾ ਹੈ।