ਟੋਰਾਂਟੋ (ਬਲਜਿੰਦਰ ਸੇਖਾ ) ਮੋਗਾ ਦੇ ਨਜ਼ਦੀਕੀ ਪਿੰਡ ਬੁੱਕਣ ਵਾਲਾ ਦੇ ਨੌਜਵਾਨ ਸੁਖਮਨ ਸਿੰਘ ਗਿੱਲ ਨੇ ਕਨੇਡਾ ਵਿੱਚ ਐਬਟਰਸਫੋਰਡ ਸਹਿਰ ਤੋ ਮੈਂਬਰ ਪਾਰਲੀਮੈਂਟ MP ਬਣ ਕੇ ਆਪਣੇ ਪਿੰਡ ਤੇ ਇਲਾਕੇ ਤੇ ਸਮੂਹ ਪੰਜਾਬੀਆਂ ਦਾ ਨਾਮ‌ ਉੱਚਾ ਕੀਤਾ ਸਾਰਿਆਂ ਉਹਨਾਂ ਦੇ ਨਜ਼ਦੀਕੀ ਸੋਨੀ ਸਿੱਧੂ ਵਕੀਲਾਂ ਵਾਲਾ ,ਰਿੰਕੂ ਸਿੱਧੂ ਬੰਬੀਹਾ ਭਾਈ, ਦਿਲਬਾਗ ਧਾਲੀਵਾਲ ਸਮੇਤ ਵੱਡੀ ਗਿਣਤੀ ਲੋਕਾਂ ਨੇ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ।