ਜੰਮੂ, 10 ਸਤੰਬਰ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਆਪਣੇ ਕਸ਼ਮੀਰੀ ਪੰਡਤ ਭਰਾਵਾਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਭਾਜਪਾ ਨੇ ਸਿਰਫ ਸਾਡੇ ਨਾਲ ਧੋਖਾ ਕੀਤਾ ਹੈ। ਮੈਂ ਆਪਣੇ ਕਸ਼ਮੀਰੀ ਪੰਡਤ ਭਰਾਵਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਮਦਦ ਕਰਾਂਗੇ। ਮੈਂ ਵੀ ਇੱਕ ਕਸ਼ਮੀਰੀ ਪੰਡਤ ਹਾਂ, ਮੇਰਾ ਪਰਿਵਾਰ ਵੀ ਕਸ਼ਮੀਰੀ ਪੰਡਤ ਹੈ।