ਮੁੰਬਈ, 2 ਦਸੰਬਰ
ਗਾਇਕ ਜੁਬਿਨ ਨੌਟਿਆਲ ਵੀਰਵਾਰ ਤੜਕੇ ਪੌੜੀਆਂ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆਤੇ ਉਹ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਦੀ ਪੌੜੀ ਤੋਂ ਡਿੱਗਣ ਤੋਂ ਬਾਅਦ ਗਾਇਕ ਦੀ ਕੂਹਣੀ ਟੁੱਟ ਗਈ, ਪਸਲੀਆਂ ਦੱਬ ਗਈਆਂ ਤੇ ਉਸ ਦੇ ਸਿਰ ’ਤੇ ਸੱਟ ਲੱਗ ਗਈ।