ਮੁੰਬਈ, 31 ਦਸੰਬਰ
ਕਰੋਨਾ ਤੇ ਓਮੀਕਰੋਨ ਦੇ ਵਧਦੇ ਖ਼ਤਰੇ ਦੇ ਮੱਦੇਜ਼ਰ ਮੁੰਬਈ ਪੁਲੀਸ ਨੇ ਲੋਕਾਂ ਨੂੰ 15 ਜਨਵਰੀ ਤੱਕ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਬੀਚਾਂ, ਖੁੱਲ੍ਹੇ ਮੈਦਾਨਾਂ, ਸੈਰਗਾਹਾਂ, ਬਾਗਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਨਾ ਜਾਣ ਲਈ ਕਿਹਾ ਹੈ।