ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
27-04-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 15516 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 15516 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 330 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 12333 |
5. | ਰਿਪੋਰਟ ਦੀ ਉਡੀਕ ਹੈ | 2853 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 98 |
7. | ਐਕਟਿਵ ਕੇਸ | 213 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 00 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 00
|
10. | ਮ੍ਰਿਤਕਾਂ ਦੀ ਕੁੱਲ ਗਿਣਤੀ | 19 |
27-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-8
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਤਰਨਤਾਰਨ | 5 | *ਨਵੇਂ ਕੇਸ |
ਕਪੂਰਥਲਾ | 3 | *ਨਵੇਂ ਕੇਸ |
*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।
27.4.2020 ਨੂੰ ਕੇਸ:
- ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
- ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
- ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
- ਠੀਕ ਹੋਏ ਮਰੀਜ਼ਾਂ ਦੀ ਗਿਣਤੀ -12 (ਪਟਿਆਲਾ ਤੋਂ 1, ਅੰਮ੍ਰਿਤਸਰ ਤੋਂ 5 ਅਤੇ ਐਸ.ਏ.ਐਸ. ਨਗਰ ਤੋਂ 6)
- ਮੌਤਾਂ ਦੀ ਗਿਣਤੀ- ਪਟਿਆਲਾ ਦੇ 1 ਮਰੀਜ਼ ਦੀ ਮੌਤ
Distt. wise
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ:
|
ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀ
ਗਿਣਤੀ |
ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਜਲੰਧਰ | 78 | 68 | 7 | 3 |
2. | ਐਸ.ਏ.ਐਸ. ਨਗਰ | 63 | 33 | 28 | 2 |
3. | ਪਟਿਆਲਾ | 61 | 58 | 2 | 1 |
4. | ਪਠਾਨਕੋਟ | 25 | 15 | 9 | 1 |
5. | ਐਸ.ਬੀ.ਐਸ. ਨਗਰ | 20 | 1 | 18 | 1 |
6. | ਲੁਧਿਆਣਾ | 18 | 8 | 6 | 4 |
7. | ਅੰਮ੍ਰਿਤਸਰ | 14 | 6 | 6 | 2 |
8. | ਮਾਨਸਾ | 13 | 10 | 3 | 0 |
9. | ਹੁਸ਼ਿਆਰਪੁਰ | 7 | 1 | 5 | 1 |
10. | ਮੋਗਾ | 4 | 0 | 4 | 0 |
11. | ਫ਼ਰੀਦਕੋਟ | 3 | 2 | 1 | 0 |
12. | ਕਪੂਰਥਲਾ | 6 | 3 | 2 | 1 |
13. | ਰੋਪੜ | 3 | 0 | 2 | 1 |
14. | ਸੰਗਰੂਰ | 3 | 1 | 2 | 0 |
15. | ਬਰਨਾਲਾ | 2 | 0 | 1 | 1 |
16. | ਫ਼ਤਹਿਗੜ੍ਹ ਸਾਹਿਬ | 2 | 0 | 2 | 0 |
17. | ਫ਼ਿਰੋਜਪੁਰ | 1 | 1 | 0 | 0 |
18. | ਗੁਰਦਾਸਪੁਰ | 1 | 0 | 0 | 1 |
19. | ਮੁਕਤਸਰ | 1 | 1 | 0 | 0 |
20. | ਤਰਨਤਾਰਨ | 5 | 5 | 0 | 0 |
ਕੁੱਲ | 330 | 213 | 98 | 19 |