ਭੁਵਨੇਸ਼ਵਰ, 18 ਦਸੰਬਰ

ਭਾਰਤ ਨੇ ਉੜੀਸਾ ਤੱਟ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਪਰਮਾਣੂ ਸਮਰੱਥਾ ਵਾਲੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਸਫ਼ਲ ਪ੍ਰੀਖਣ ਕੀਤਾ। ਇਸ ਦੀ ਮਾਰ ਸਮਰਥਾ 1000 ਤੋਂ 2000 ਕਿੱਲੋਮੀਟਰ ਦੇ ਵਿਚਕਾਰ ਹੈ।