ਐਡੀਲੇਡ, 30 ਨਵੰਬਰ

ਭਾਰਤ ਨੇ ਤੀਜੇ ਹਾਕੀ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ 4-3 ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਨੂੰ ਬਰਕਰਾਰ ਰੱਖਿਆ। ਇਸ ਤੋਂ ਪਹਿਲਾਂ ਭਾਰਤ ਪਹਿਲੇ ਦੋਵੇਂ ਮੈਚ ਹਾਰ ਚੁੱਕਿਆ ਹੈ।