ਨਵੀਂ ਦਿੱਲੀ, 8 ਮਾਰਚ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਬੀਤੀ ਰਾਤ ਤੱਕ ਯੂਰਕੇਨ ਦੇ ਸੂਮੀ ਵਿੱਚ 694 ਭਾਰਤੀ ਵਿਦਿਆਰਥੀ ਸਨ, ਉਹ ਸਾਰੇ ਬੱਸਾਂ ਰਾਹੀਂ ਯੂਕਰੇਨ ਦੇ ਸ਼ਹਿਰ ਪੋਲਤਾਵਾ ਲਈ ਰਵਾਨਾ ਹੋ ਗਏ।