ਨਵੀਂ ਦਿੱਲੀ, 7 ਅਗਸਤ-ਜੌਹਨਸਨ ਐਂਡ ਜੌਹਨਸਨ ਦੇ ਸਿੰਗਲ ਡੋਜ਼ ਕੋਵਿਡ-19 ਟੀਕੇ ਨੂੰ ਭਾਰਤ ਵਿੱਚ ਐਮਰਜੰਸੀ ਹਾਲਤ ਦੌਰਾਨ ਵਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।