ਕੋਲਕਾਤਾ, 16 ਜੁਲਾਈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਵੱਡੇ ਭਰਾ ਅਤੇ ਕ੍ਰਿਕਟ ਐਸੋਸੀਏਸ਼ਨ ਬੰਗਾਲ (ਕੈਬ) ਦੇ ਸੰਯੁਕਤ ਸਕੱਤਰ ਸਨੇਸ਼ਿਸ਼ ਗਾਂਗੁਲੀ ਕੋਵਿਡ-19 ਪਾਜ਼ੇਟਿਵ ਹੋਣ ਮਗਰੋਂ ਸੌਰਵ ਗਾਂਗੁਲੀ ਘਰ ਵਿੱਚ ਹੀ ਇਕਾਂਤਵਾਸ ਹੋ ਗਏ ਹਨ।