ਕੋਲਕਾਤਾ, 26 ਅਪਰੈਲ

ਇਥੇ ਕਲਕੱਤਾ ਹਾਈ ਕੋਰਟ ਨੇ ਹਾਵੜਾ ਦੇ ਸ਼ਿਬਪੁਰ ‘ਚ ਰਾਮਨੌਮੀ ਮੌਕੇ ਹੋਈ ਹਿੰਸਾ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਕਰਨ ਦਾ ਹੁਕਮ ਦਿੱਤਾ ਹੈ।