ਪੰਜਾਬ ਸਿਹਤ ਵਿਭਾਗ ਵਲੋਂ ਮੀਡੀਆ ਬੁਲੇਟਿਨ ਜਾਰੀ: ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 176 ਹੋਈ, 6 ਨਵੇਂ ਕੇਸ ਸਾਹਮਣੇ ਆਏ, ਕੁੱਲ ਮੌਤਾਂ 12, ਮੁਹਾਲੀ ‘ਚ ਗਿਣਤੀ ਵੱਧ ਕੇ 54 ਹੋਈ, ਜਲੰਧਰ ‘ਚ 24.
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
| 1 . | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 4480 |
| 2 . | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 4480 |
| 3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 176 |
| 4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 3858 |
| 5. | ਰਿਪੋਰਟ ਦੀ ਉਡੀਕ ਹੈ | 446 |
| 6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 25 |
| 7. | ਐਕਟਿਵ ਕੇਸ | 139 |
| 8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 02 |
| 9. | ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ | 00 |
| 10. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01
|
| ਮ੍ਰਿਤਕਾਂ ਦੀ ਕੁੱਲ ਗਿਣਤੀ | 12 |
13-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ
| ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
| ਲੁਧਿਆਣਾ | 01 | ਨਵੇਂ ਕੇਸ |
| ਪਠਾਨਕੋਟ | 02 | ਪਾਜ਼ੇਟਿਵ ਕੇਸ ਦੇ ਸੰਪਰਕ |
| ਐਸ.ਏ.ਐਸ.ਨਗਰ | 01 | ਪਾਜ਼ੇਟਿਵ ਕੇਸ ਦੇ ਸੰਪਰਕ |
| ਜਲੰਧਰ | 02 | 1 ਪਾਜ਼ੇਟਿਵ ਕੇਸ ਦੇ ਸੰਪਰਕ, 1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.) |
13.4.2020 ਨੂੰ ਕੇਸ:
- ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ- 02
- ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
- ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01
- ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -02
- ਮੌਤਾਂ ਦੀ ਗਿਣਤੀ-00
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
| ਲੜੀ ਨੰ:
|
ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀ
ਗਿਣਤੀ |
ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
| 1. | ਐਸ.ਏ.ਐਸ. ਨਗਰ | 54 | 5 | 2 |
| 2. | ਜਲੰਧਰ | 24 | 4 | 1 |
| 3. | ਐਸ.ਬੀ.ਐਸ. ਨਗਰ | 19 | 13 | 1 |
| 4. | ਪਠਾਨਕੋਟ | 18 | 0 | 1 |
| 5. | ਅੰਮ੍ਰਿਤਸਰ | 11 | 0 | 2 |
| 6. | ਲੁਧਿਆਣਾ | 11 | 1 | 2 |
| 7. | ਮਾਨਸਾ | 11 | 0 | 0 |
| 8. | ਹੁਸ਼ਿਆਰਪੁਰ | 07 | 2 | 1 |
| 9. | ਮੋਗਾ | 04 | 0 | 0 |
| 10. | ਫ਼ਰੀਦਕੋਟ | 03 | 0 | 0 |
| 11. | ਰੋਪੜ | 03 | 0 | 1 |
| 12. | ਬਰਨਾਲਾ | 02 | 0 | 1 |
| 13. | ਫ਼ਤਹਿਗੜ੍ਹ ਸਾਹਿਬ | 02 | 0 | 0 |
| 14. | ਕਪੂਰਥਲਾ | 02 | 0 | 0 |
| 15. | ਪਟਿਆਲਾ | 02 | 0 | 0 |
| 16. | ਸੰਗਰੂਰ | 02 | 0 | 0 |
| 17. | ਮੁਕਤਸਰ | 01 | 0 | 0 |
| ਕੁੱਲ | 176 | 25 | 12 |