ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਤੀਜੀ ਮੌਤ, ਲੁਧਿਆਣਾ ਦੀ ਪੀੜਤ ਔਰਤ ਨੇ ਪਟਿਆਲਾ ਰਜਿੰਦਰਾ ਹਸਪਤਾਲ ‘ਚ ਤੋੜਿਆ ਦਮ.

ਲੁਧਿਆਣਾ ‘ਚ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ, ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ  ਵੱਧ ਕੇ 41 ਹੋ ਗਈ ਹੈ।