ਚੰਡੀਗੜ੍ਹ, 24 ਮਾਰਚ
ਆਈਪੀਐੱਲ ਦੇ ਪਹਿਲੇ ਸੀਜ਼ਨ ਤੋਂ ਚੇੱਨਈ ਸੁਪਰ ਕਿੰਗਜ਼ ਦੀ ਅਗਵਾਈ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਰਵਿੰਦਰ ਜਡੇਜਾ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹੁਣ ਧੋਨੀ ਟੀਮ ਵਿੱਚ ਸਿਰਫ਼ ਖਿਡਾਰੀ ਦੇ ਤੌਰ ‘ਤੇ ਆਈਪੀਐੱਲ 2022 ਖੇਡੇਗਾ।