ਪਟਿਆਲਾ, 1 ਅਗਸਤ
ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਦੰਦਾਂ ਦੇ ਚੈੱਕਅੱਪ ਲਈ ਅੱਜ ਇਥੇ ਬੁੱਢਾ ਦਲ ਕੰਪਲੈਕਸ ਵਿਖੇ ਸਥਿਤ ਨਰੂਲਾ ਡੈਂਟਲ ਕਲੀਨਿਕ ਲਿਆਂਦਾ ਗਿਆ। ਚੈਕਅੱਪ ਮਗਰੋਂ ਉਨ੍ਹਾਂ ਨੂੰ ਮੁੜ ਜੇਲ੍ਹ ਲਿਜਾਇਆ ਗਿਆ।