ਨਵੀਂ ਦਿੱਲੀ, 20 ਮਾਰਚ

ਦੇਸ਼ ਵਿੱਚ ਕੋਵਿਡ-19 ਦੇ 1761 ਨਵੇਂ ਕੇਸਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,07,841 ਹੋ ਗਈ ਹੈ, ਜਦੋਂ ਕਿ 127 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 5,16,479 ਹੋ ਗਈ ਹੈ।