ਨਵੀਂ ਦਿੱਲੀ, 7 ਜਨਵਰੀ

ਦਿੱਲੀ ਵਿੱਚ ਬੀਤੀ 8 ਮਈ ਤੋਂ ਬਾਅਦ ਇਕ ਦਿਨ ਵਿੱਚ ਕਰੋਨਾ ਵਾਇਰਸ ਦੇ ਸਭ ਤੋਂ ਵਧ 17,335 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ 9 ਰੋਗੀਆਂ ਦੀ ਮੌਤ ਹੋਈ ਹੈ ਤੇ ਕਰੋਨਾ ਫੈਲਣ ਦੀ ਦਰ 17.73 ਫੀਸਦ ਹੋ ਗਈ ਹੈ।