ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਦੀ ਛੱਡਣ ਤੋਂ ਬਾਅਦ ਵੀ ਸ਼ੋਸਲ ਮੀਡੀਆ ਤੇ ਛਾਇਆ ਪਏ ਹਨ । ਪਿਆਰ ਮੁਹੱਬਤ ਕਰਦੇ ਵਾਇਰਲ ਤਸਵੀਰਾਂ ਬਾਰੇ ਪਤਾ ਲੱਗਾ ਹੈ ਕਿ ਬੀਬੀ ਅਮਰੀਕਾ ਵਾਲੀ ਕੈਟੀ ਪੈਰੀ ਹੈ ।
ਵਰਨਣਯੋਗ ਹੈ ਕਿ ਅਹੁਦਾ ਛੱਡਣ ਤੋਂ ਪਹਿਲਾਂ ਟਰੂਡੋ ਆਪਣੀ ਪਤਨੀ ਸ਼ੋਫੀਆ ਤੋ ਵੱਖ ਹੋ ਗਏ ਸਨ ।ਅੱਜ
ਬੁਰੀ ਆਰਕਥਿਤਾ ਕਾਰਨ ਕੈਨੇਡੀਅਨ ਲੋਕ ਜਸਟਿਨ ਟਰੂਡੋ ਨੂੰ ਕੋਸ ਰਹੇ ਹਨ । ਪਰ ਟਰੂਡੋ ਸਾਹਿਬ ਕੈਟੀ ਪੈਰੀ ਨਾਲ ਪਿਆਰ ਦੀਆਂ ਪਤੰਗਾਂ ਝੜਾ ਰਹੇ ਹਨ ।