ਮੁੰਬਈ, 11 ਮਈ
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੱਜ ਕਿਹਾ ਹੈ ਕਿ ਉਸ ਨੇ ਕਰੋਨਾ ਦੇ ਟੀਕੇ ਦੀ ਪਹਿਲੀ ਖੁਰਾਮ ਲਗਵਾ ਲਈ ਹੈ। ਉਸ ਨੇ ਆਪਣੇ ਟਵੀਟ ’ਤੇ ਤਸਵੀਰ ਸਾਂਝੀ ਕਰਕੇ ਕਿਹਾ,‘‘ ਟੀਕਾ ਲੱਗ ਗਿਆ। ਹਰ ਕੋਈ ਸੁਰੱਖਿਅਤ ਰਹੇ।”