10 ਮਾਰਚ 2022

ਜਗਰਾਓਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ 39321 ਵੋਟਾਂ ਦੇ ਫਰਕ ਨਾਲ ਜੇਤੂ ਰਹੇ.

ਬੀਬੀ ਮਾਣੂੰਕੇ ਨੂੰ 64749, ਦੂਸਰੇ ਨੰਬਰ ’ਤੇ ਅਕਾਲੀ ਦਲ ਦੇ ਸ੍ਰੀ ਐੱਸ.ਆਰ. ਕਲੇਰ ਨੂੰ 25428 ਅਤੇ ਤੀਸਰੇ ਨੰਬਰ ’ਤੇ ਕਾਂਗਰਸ ਦੇ ਜਗਤਾਰ ਸਿੰਘ ਜੱਗਾ ਨੂੰ 20816 ਵੋਟਾਂ ਪਈਆਂ.