ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੀਆਂ ਦੋ ਮੇਨ ਪਾਰਟੀਆਂ ਦੇ ਐਨ ਡੀ ਪੀ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਅਤੇ ਪੀਅਰ ਪੌਲਿਵਰ ਆਪਣੀਆਂ ਸੀਟਾਂ ਹਾਰ ਗਏ ਹਨ । ਜਗਮੀਤ ਸਿੰਘ ਨੇ ਹਾਰਨ ਸਾਰ ਅਸਤੀਫਾ ਦੇ ਦਿੱਤਾ ਹੈ । ਲਿਬਰਲ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਡੇ ਮਾਰਜਨ ਨਾਲ ਆਪਣੀ ਸੀਟ ਜਿੱਤੇ ਗਏ ਹਨ ।

ਸਾਡੇ ਵੱਲੋਂ ਪੇਸਗਨੋਈ ਕੀਤੀ ਗਈ ਸੀ ਨੇ ਸੀ ਕਿ ਪੀਅਰ ਪੌਲਿਵਰ ਆਪਣੀ ਸੀਟ ਵੀ ਨਹੀਂ ਕੱਢ ਸਕਣਗੇ ।ਉਹਨਾਂ ਦਾ ਪ੍ਰਧਾਨ ਮੰਤਰੀ ਬਨਣ ਦਾ ਸੁਪਨਾ ਵਿੱਚ ਰਹਿ ਗਿਆ ।