– 2025 ਵਿੱਚ 500,000 ਸਥਾਈ ਨਿਵਾਸੀਆਂ ਤੋਂ ਘਟਾ ਕੇ 395,000 ਤੱਕ

– 2026 ਵਿੱਚ 500,000 ਸਥਾਈ ਨਿਵਾਸੀਆਂ ਤੋਂ ਘਟਾ ਕੇ 380,000 ਤੱਕ

– 2027 ਵਿੱਚ 365,000 ਸਥਾਈ ਨਿਵਾਸੀਆਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਇਸਦੇ ਨਾਲ ਹੀ ਕੈਨੇਡਾ ਦੀ ਆਰਜ਼ੀ ਆਬਾਦੀ, ਜਿਸ ਵਿੱਚ ਵਰਕ ਪਰਮਿਟ, ਸਟੂਡੈਂਟ, ਵਿਜਟਰ ਆਦਿ ਸ਼ਾਮਲ ਹਨ, ਨੂੰ ਘਟਾ ਕੇ 5% ਤੱਕ ਲਿਆਂਦਾ ਜਾਵੇਗਾ, ਜੋ ਕਿ ਹੁਣ 6.5% ਦੇ ਲਗਭਗ ਹੈ।

* 2025 ਵਿੱਚ 445,901 ਆਰਜ਼ੀ ਲੋਕ ਰਹਿ ਜਾਣਗੇ।
* 2026 ਵਿੱਚ 445,662 ਹੋ ਜਾਣਗੇ।
* 2027 ਵਿੱਚ 17,439 ਦਾ ਮਾਮੂਲੀ ਵਾਧਾ ਹੋ ਸਕਦਾ ਹੈ।