ਨਵੀਂ ਦਿੱਲੀ, 6 ਅਕਤੂਬਰ

ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ ਨਾਨ-ਗਜ਼ਟਿਡ ਕਰਮਚਾਰੀਆਂ ਲਈ 78 ਦੀ ਤਨਖਾਹ ਦੇ ਬਰਾਬਰ ਬੋਨਸ ਦਾ ਐਲਾਨ ਕੀਤਾ ਹੈ।