ਟੋਰਾਟੋ -( ਏਸਨ )ਕਨੇਡਾ ਦਾ ਸ਼ਭ ਤੋ ਵੱਡਾ ਟਰੱਕ ਸ਼ੋਅ “ਟਰੱਕ ਵਰਲਡ” ਇਸ ਸਾਲ 19ਤੋ 21 ਅਪ੍ਰੈਲ ਤੱਕ ਮਿਸੀਸ਼ਾਗਾ ਦੇ ਏਅਰਪੋਰਟ ਤੇ ਡੇਅਰੀ ਰੋਡ ਦੇ ਕੋਲ ਇੰਟਰਨੈਸਨਲ ਸੈਂਟਰ ਦੇ ਵਿਖੇ ਕਰਾਇਆ ਜਾ ਰਿਹਾ ਹੇੈ ।
ਇਸ ਸ਼ੋਅ ਦੇ ਬਾਰੇ ਜਾਣਕਾਰੀ ਦਿੰਦੇ ਰੌਨ ਧਾਲੀਵਾਲ ਤੇ ਬਲਜਿੰਦਰ ਸੇਖਾ ਨੇ ਦੱਸਿਆ ਕਨੇਡਾ ਦੇ ਵਿੱਚ ਹਰ ਦੋ ਸਾਲ ਬਾਅਦ ਵਿੱਚ ਹੋਣ ਵਾਲੇ ਇਸ ਵੱਡੇ ਟਰੱਕ ਸੋਅ ਵਿੱਚ ਟਰੱਕ ਇੰਡਸਟਰੀ ਦੀ ਆਧੁਨਿਕ ਜਾਣਕਾਰੀ ,ਟੈਕਨਾਲੋਜੀ ,ਤੋ ਇਲਾਵਾ ਕਨੇਡਾ ਦੀਆ ਵੱਡੀਆ ਕੰਪਨੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ,ਆਫ਼ਿਸ ਵਰਕਰ ,ਜਨਰਲ ਲੇਬਰ ਟਰੱਕ ਮਕੈਨਿਕ ,ਕਨੇਡਾ ਤੇ ਅਮਰੀਕਾ ਦੀਆ ਮਸਹੂਰ ਟਰੱਕ ਕੰਪਨੀਆਂ ਲਈ ਡਰਾਈਵਰ ,ਓਨਰ ਓਪਰੇਟਰ ਮੌਕੇ ਤੇ ਹੀ ਭਰਤੀ ਕੀਤੇ ਜਾਣਗੇ ।
ਜੇ ਤੁਸੀ ਟਰਕਿਂਗ ਖੇਤਰ ਵਿੱਚ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਸਸਤੇ ਲੋਨ ,ਬਿਜਨਿਸ਼ ਲੋਨ ,ਸਸਤਾ ਫਿਉੂਲ ਕਾਰਡ ,ਲੋਡ ਲੱਭਣ ਵਿੱਚ ਪੂਰੀ ਮੱਦਦ ਕੀਤੀ ।ਤਿੰਨੋਂ ਦਿਨ ਦੇਸੀ ਟਰੱਕਿੰਗ ਦੀ ਟੀਮ ਨਾਲ ਇੰਟਰਨੈਸਨਲ ਸੈਂਟਰ ਦੇ ਹਾਲ ਨੰਬਰ ਇੱਕ (1) ਵਿੱਚ ਬੂਥ ਨੰਬਰ 1227ਸੰਪਰਕ ਕਰ ਸਕਦੇ।416-509-6200 ਜਾਂ ਟੋਲ ਫ੍ਰੀ ਨੱੰਬਰ 1-877-598-3374 ਤੇ ਸੰਪਰਕ ਕਰ ਸਕਦੇ ਹੋ ।