(ਏ.ਆਈ.ਜੀ. ਵਿਜੀਲੈਂਸ , ਏ.ਆਈ.ਜੀ. ਸੀ.ਆਈ.ਡੀ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਸਮੇਤ 15 ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ)

ਚੰਡੀਗੜ• 25 ਜਨਵਰੀ: ਏ.ਡੀ.ਜੀ.ਪੀ ਭਲਾਈ ਸੰਜੀਵ ਕਾਲੜਾ ਅਤੇ ਇੰਸਪੈਕਟਰ ਸੰਜੀਵ ਸੂਦ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨ•ਾਂ ਤੋਂ ਇਲਾਵਾ ਏ.ਆਈ.ਜੀ ਵਿਜੀਲੈਂਸ ਬਿਓਰੋ ਆਸ਼ੀਸ਼ ਕਪੂਰ ਅਤੇ ਐਸ.ਐਸ.ਪੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਸਮੇਤ 15 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਨਿਲ ਜੋਸ਼ੀ, ਏ.ਆਈ.ਜੀ. ਸੀ.ਆਈ.ਡੀ. ਯੂਨਿਟ ਪੰਜਾਬ, ਸੁਖਦੇਵ ਸਿੰਘ ਕਾਹਲੋਂ ਏ.ਆਈ.ਜੀ. ਦੂਰਸੰਚਾਰ ਪੰਜਾਬ