ਸਿਡਨੀ, 1 ਮਾਰਚ

ਇਥੇ 32 ਸਾਲਾ ਭਾਰਤੀ ਨਾਗਰਿਕ ਮੁਹੰਮਦ ਰਹਿਮਤੁੱਲਾ ਸਈਦ ਅਹਿਮਦ ਨੂੰ ਆਸਟਰੇਲੀਆ ਪੁਲੀਸ ਨੇ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਜਦੋਂ ਉਸ ਨੇ ਕਥਿਤ ਤੌਰ ‘ਤੇ ਕਲੀਨਰ ਨੂੰ ਚਾਕੂ ਨਾਲ ਹਮਲਾ ਕੀਤਾ ਅਤੇ ਪੁਲੀਸ ਅਧਿਕਾਰੀਆਂ ਨੂੰ ਚਾਕੂ ਨਾਲ ਧਮਕਾਇਆ। ਆਸਟਰੇਲੀਆ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਨੇ ਕਿਹਾ ਹੈ ਕਿ ਹਮਲਾਵਰ ਤਾਮਿਲ ਨਾਡੂ ਦਾ ਰਹਿਣ ਵਾਲਾ ਸੀ।