ਨਵੀਂ ਦਿੱਲੀ, 10 ਫਰਵਰੀ
ਭਾਰਤ ਦੀ ਅਧਿਕਾਰਤ ਐਂਟਰੀ ‘ਜੱਲੀਕੱਟੂ’ ਆਸਕਰ ਲਈ ਅੰਤਰਰਾਸ਼ਟਰੀ ਫੀਚਰ ਫਿਲਮ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ ਪਰ ਦੇਸ਼ ਲਘੂ ਫਿਲਮ ਵਰਗ ਵਿੱਚ ਆਪਣੀ ਫਿਲਮ ‘ਬਿੱਟੂ’ ਨਾਲ ਮੁਕਾਬਲੇ ਵਿੱਚ ਬਰਕਰਾਰ ਹੈ। ਜੱਲੀਕੱਟੂ’ 15 ਫਿਲਮਾਂ ਦੀ ਅੰਤਮ ਸੂਚੀ ਵਿਚ ਜਗ੍ਹਾ ਨਹੀਂ ਬਣਾਈ ਸਕੀ।