ਨਵੀਂ ਦਿੱਲੀ, 4 ਅਕਤੂਬਰ

ਆਰਐੱਸਐੱਸ ਨਾਲ ਸਬੰਧਤ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਸੰਘ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਵਿੱਚ ਕਿਸਾਨ ਸ਼ਾਮਲ ਨਹੀਂ ਸਨ। ਇਸ ਪਿੱਛੇ ਵੱਖ ਵੱਖ ਸਿਆਸੀ ਦਲਾਂ ਦੇ ਲੋਕਾਂ ਦਾ ਹੱਥ ਹੈ।