ਨਵੀਂ ਦਿੱਲੀ, 25 ਨਵੰਬਰ

ਆਮਦਨ ਕਰ ਵਿਭਾਗ ਨੇ ਦਿੱਲੀ, ਮਹਾਰਾਸ਼ਟਰ ਤੇ ਹੋਰ ਰਾਜਾਂ ਵਿਚ ਛਾਪੇ ਮਾਰੇ ਹਨ ਤੇ 20 ਕਰੋੜ ਦੀ ਆਮਦਨ ਕਰ ਚੋਰੀ ਹੋਣ ਦਾ ਖੁਲਾਸਾ ਕੀਤਾ ਹੈ।