ਟੋਰਾਂਟੋ, 6 ਜੁਲਾਈ
ਆਗਾ ਖਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਉਹ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ’ਤੇ ‘ਅਫਸੋਸ’ ਪ੍ਰਗਟ ਕਰਦਾ ਹੈ। ਉਸ ਨੇ ਭਾਰਤੀ ਮਿਸ਼ਨ ਵੱਲੋਂ ਵਿਵਾਦਿਤ ਫਿਲਮ ਤੋਂ ਸਾਰੀਆਂ ‘ਇਤਰਾਜ਼ਯੋਗ ਸਮੱਗਰੀ’ ਹਟਾਉਣ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਦਸਤਾਵੇਜ਼ੀ ਫਿਲਮ ‘ਕਾਲੀ’ ਹਟਾ ਦਿੱਤੀ ਗਈ ਹੈ।