ਨਿਊਯਾਰਕ, 20 ਅਪਰੈਲ

ਪੁਲੀਸ ਨੇ ਦੱਸਿਆ ਹੈ ਕਿ 9 ਅਪਰੈਲ ਨੂੰ ਲਾਪਤਾ ਹੋਏ 30 ਸਾਲਾ ਭਾਰਤੀ ਅਮਰੀਕੀ ਸਾਫਟਵੇਅਰ ਇੰਜਨੀਅਰ ਦੀ ਲਾਸ਼ ਮੈਰੀਲੈਂਡ ਦੀ ਛੋਟੀ ਝੀਲ ਤੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਅੰਕਿਤ ਬਾਗਈ ਦੀ ਲਾਸ਼ ਚਰਚਿਲ ਝੀਲ ’ਚੋਂ ਬਰਾਮਦ ਹੋਈ।