ਟਕਸਟਲਾ ਗੁਟੀਰੇਜ਼, 10 ਦਸੰਬਰ
ਨਾਜਾਇਜ਼ ਢੰਗ ਨਾਲ ਮੱਧ ਅਮਰੀਕੀ ਪਰਵਾਸੀਆਂ ਨਾਲ ਲੱਦਿਆ ਟਰੇਲਰ ਟਰੱਕ ਦੱਖਣੀ ਮੈਕਸੀਕੋ ਵਿੱਚ ਹਾਈਵੇਅ ਉੱਤੇ ਉਲਟ ਗਿਆ, ਜਿਸ ਕਾਰਨ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਫੈਡਰਲ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਅਨੁਸਾਰ 53 ਮਰੇ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।














