ਨਵੀਂ ਦਿੱਲੀ, 10 ਦਸੰਬਰ

ਦੇਸ਼ ਦੀ ਮਸ਼ਹੂਰ ਦੌੜਾਕ ਪੀਟੀ ਊਸ਼ਾ ਅੱਜ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ।