ਪੰਜਾਬੀ ਸੰਗੀਤ ਦੇ ਖੇਤਰ ਵਿੱਚ ਸੈਰ-ਰੋਮਾਂਟਿਕ ਗੀਤਾਂ ਦੀ ਆਪਣੀ ਵੱਖਰੀ ਹੀ ਪਛਾਣ ਹੈ।ਇਸ ਲਈ ਹਰ ਗਾਇਕ ਅੱਜ ਕੱਲ੍ਹ ਸੈਡ-ਰੋਮਾਂਟਿਕ ਗੀਤ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ਕਰਨ ਦਾ ਯਤਨ ਕਰਦਾ ਹੈ।ਇਸੇ ਤਰ੍ਹਾਂ ‘ਸੰਦੀਪ ਰਾਜ’ ਦਾ ਸੈਡ-ਰੋਮਾਂਟਿਕ ਗੀਤ ‘ਸਾਹ’ ਅੱਜ ਕੱਲ ਖੂਬ ਸੁਰਖਿਆ ਬਟੋਰ ਰਿਹਾ ਹੈ।ਇਸ ਨੂੰ ਹਣਿ ਤੱਕ 1 ਲੱਖ 70 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਯੂਟਿਊਬ ‘ਤੇ ਦੇਖ ਚੁੱਕੇ ਹਨ।
ਇਸ ਗੀਤ ਨੂੰ ਵਿੱਕੀ ਥਾਪਰ ਨੇ ਬਹੁਤ ਸੌਹਣੇ ਢੰਗ ਨਾਲ ਲਿਖਿਆਂ ਹੈ ਅਤੇ ਸੰਗੀਤ ‘ਲਵ ਅਖਤਰ’ ਨੇ ਤਿਆਰ ਕੀਤਾ ਗਿਆ ਹੈ।ਇਸ ਗੀਤ ਦੀ ਵੀਡਿਉ ‘ਰੈੱਡਲੀਫ ‘ ਨੇ ਬਹੁਤ ਖਬਸੂਤਰ ਬਣਾਇਆ ਹੈ।ਜਿਸ ਨੰੁ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਯੂਟਿਊਬ ‘ਤੇ ‘ਜਸ ਰਿਕਾਰਡਜ਼’ ਦੇ ਬੈਂਨਰ ਹੇਟ ਰਿਲੀਜ਼ ਹੋਇਆ ਹੈ।