ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਸੂਬੇ ਕਿਊਬਿਕ ਇੱਕ ਹੋਰ ਸੀਟ ਦੋਬਾਰਾ ਦੀ ਗਿਣਤੀ ਵਿੱਚ ਲਿਬਰਲ ਪਾਰਟੀ ਪਾਰਟੀ ਨੇ ਇੱਕ ਵੋਟ ਨਾਲ ਜਿੱਤ ਲਈ ਹੈ ।ਇਸ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਕੋਲ 170 ਹੋ ਗਈਆਂ ਹਨ ।
ਬੀਤੇ ਕੱਲ ਟੇਰੇਬੋਨ ਦੀ ਕਿਊਬਿਕ ਰਾਈਡਿੰਗ ਮੁੜ ਗਿਣਤੀ ਤੋਂ ਬਾਅਦ ਲਿਬਰਲਾਂ ਵੱਲ ਪਲਟ ਗਈ ਉਮੀਦਵਾਰ ਇੱਕ ਵੋਟ ਨਾਲ ਜਿੱਤਿਆ। ਤੁਹਾਡੀ ਇੱਕ ਵੋਟ ਵੀ ਨਤੀਜਾ ਬਦਲ ਸਕਦੀ ਹੈ ।














