ਮੁੰਬਈ, 8 ਮਈ–ਅਦਾਕਾਰਾ ਕੰਗਣਾ ਰਨੌਤ ਨੇ ਕਿਹਾ ਹੈ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਉਹ ਘਰ ਵਿੱਚ ਇਕਾਂਤਵਾਸ ਹੈ। 34 ਸਾਲਾ ਅਦਾਕਾਰ ਨੇ ਇਸਟਾਗ੍ਰਾਮ ’ਤੇ ਆਪਣੇ ਬਿਮਾਰ ਹੋਣ ਦੀ ਖ਼ਬਰ ਸਾਝੀ ਕੀਤੀ ਹੈ ਕਿਉਂ ਕਿ ਟਵਿਟਰ ਨੇ ਤਾਂ ਉਸ ਦਾ ਖਾਤਾ ਬੰਦ ਕਰ ਦਿੱਤਾ ਹੈ।