ਟੋਰਾਾਂਟੋ (ਬਲਜਿੰਦਰ ਸੇਖਾ) : ਉੱਘੀ ਸ਼ਖਸੀਅਤ ਸ੍ਰੀ.ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਂਸਲ ਦੇ ਚੇਅਰਪਰਸਨ ਨਿਯੁਕਤ ਤੇ ਪੰਜਾਬੀ ਦੀ ਨਾਮਵਿਰ ਲੇਖਕ ਸ੍ਰੀ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਨਿਯੁਕਤ ਕਰਨ ਤੇ ਸਮੂਹ ਕਨੇਡੀਅਨ ਨੇ ਮੁਬਾਰਕ ਦਿੱਤੀ ।ਜਿੰਨਾ ਵਿੱਚ ਸ੍ਰੀ ਇਕਬਾਲ ਮਾਹਿਲ , ਸਤਿੰਦਰਪਾਲ ਸਿੰਘ ਸਿੱਧਵਾਂ, ਗੀਤਕਾਰ ਮੱਖਣ ਬਰਾੜ, ਪੱਤਰਕਾਰ ਸਤਪਾਲ ਜੌਹਲ, ਅਮਰ ਸਿੰਭ ਭੁੱਲਰ ,ਜਗਦੀਸ਼ ਗਰੇਵਾਲ, ਕੁਲਦੀਪ ਬਾਸੀ, ਅਮਰਜੀਤ ਰਾਏ, ਬਲਵਿੰਦਰ ਬਰਨਾਲਾ ਤਰਕਸ਼ੀਲ ਬਲਜਿੰਦਰ ਸੇਖਾ, ਸਿਮਰਤ ਗਰੇਵਾਲ, ਕੁਲਜੀਤ ਜੰਜੂਆ, ਪਿਆਰਾ ਸਿੰਘ ਕੁੱਦੋਵਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਮੀਦ ਕੀਤੀ ਇਹ ਦੋਨੋ ਨਾਮਵਿਰ ਹਸਤੀਆਂ ਪੰਜਾ , ਪੰਜਾਬੀ ਬੋਲੀ ਦਾ ਨਾਮ ਹੋਰ ਉੱਚਾ ਕਰਨ ਵਿੱਚ ਯੋਗਦਾਨ ਪਾਉਣਗੇ