ਚੰਡੀਗੜ੍ਹ, 14 ਅਕਤੂਬਰ

ਗਿੰਨੀਜ਼ ਵਰਲਡ ਰਿਕਾਰਡਸ ਨੇ ਤੁਰਕੀ ਦੀ 24 ਸਾਲਾ ਰੁਮੇਇਸਾ ਗੇਲਗਿਮ ਨੂੰ ਦੁਨੀਆ ਦੀ ਸਭ ਤੋਂ ਲੰਮੀ ਔਰਤ ਹੋਣ ’ਤੇ ਉਸ ਦਾ ਨਾਮ ਦਰਜ ਕੀਤਾ ਹੈ। ਉਸ ਦਾ ਕੱਦ 7 ਫੁੱਟ ਅਤੇ 0.7 ਇੰਚ ਹੈ।