ਅਲ ਖ਼ੋਰ, 15 ਦਸੰਬਰ

ਇਥੇ ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ਵਿੱਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਦਿੱਤਾ। ਹੁਣ ਫਾਈਨਲ ਵਿੱਚ ਫਰਾਂਸ ਦੀ ਟੱਕਰ ਅਰਜਨਟੀਨਾ ਨਾਲ ਹੋਵੇਗੀ। ਦੋਵਾਂ ਮੁਲਕਾਂ ਵਿਚਾਲੇ ਖ਼ਿਤਾਬੀ ਟੱਕਰ ਐਤਵਾਰ ਨੂੰ ਹੋਵੇਗੀ।