ਮੁੰਬਈ, 30 ਮਾਰਚ

ਬੰਬੇ ਹਾਈਕੋਰਟ ਨੇ ਸਾਲ 2019 ’ਚ ਪੱਤਰਕਾਰ ਵੱਲੋਂ ਅਦਾਕਾਰ ਸਲਮਾਨ ਖ਼ਾਨ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਪੱਤਰਕਾਰ ਨੇ ਅਦਾਕਾਰ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਸੀ।