ਪਟਿਆਲਾ, 31 ਮਾਰਚ

ਇਥੋਂ ਦੀ ਜੇਲ੍ਹ ’ਚੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 1 ਅਪਰੈਲ ਨੂੰ ਰਿਹਾਅ ਹੋ ਰਹੇ ਹਨ। ਇਸ ਦੀ ਪੁਸ਼ਟੀ ਉਨ੍ਹਾਂ ਦੇ ਨਜ਼ਦੀਕੀਆਂ ਨੇ ਕੀਤੀ ਹੈ।