ਨਵੀਂ ਦਿੱਲੀ, 13 ਫਰਵਰੀ

ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ ‘ਚ ਮਹਿੰਗਾਈ ਦਰ 6.52 ਫੀਸਦੀ ਤੱਕ ਪੁੱਜ ਗਈ, ਜੋ ਤਿੰਨ ਮਹੀਨਿਆਂ ਦਾ ਉੱਚਾ ਪੱਧਰ ਹੈ।